ਸ਼ਹੀਦ ਹੋਣ ਤੋਂ ਪਹਿਲਾਂ ਭਗਤ ਸਿੰਘ ਨੇ ਲਿਖੀ ਸੀ ਇਹ ਚਿੱਠੀ !! ਪੜ੍ਹੋ ਕੀ ਲਿਖਿਆ ਸੀ ਚਿੱਠੀ ਚ !!

23 ਮਾਰਚ ਨੂੰ ਅਸੀਂ ਸ਼ਹੀਦ ਦਿਵਸ ਦੇ ਤੌਰ ‘ਤੇ ਮਨਾਉਂਦੇ ਹਾਂ, ਅੱਜ ਦੇ ਹੀ ਦਿਨ 1931 ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਫਾਂਸੀ ਲੱਗਣ ਸਮੇਂ ਵੀ ਉਹ ਮੁਸਕਰਾ ਰਹੇ ਸਨ। ਦੇਸ਼ ਦੀ ਆਜ਼ਾਦੀ ਲਈ ਕੰਮ ਆਉਣ ਦਾ ਜਜ਼ਬਾ ਅਜਿਹਾ ਸੀ ਕਿ ਇਨ੍ਹਾਂ ਨੇ ਮੌਤ …

Read More »

ਅਮਰੀਕਾ ਚ ਸਿੱਖਾਂ ਨੇ ਕਰਾਈ ਬੱਲੇ-ਬੱਲੇ !! ਵੱਧ ਤੋਂ ਵੱਧ ਪੜ੍ਹੋ ਤੇ ਸ਼ੇਅਰ ਕਰੋ ਇਹ ਖ਼ਬਰ

ਅਮਰੀਕਾ ਵਿੱਚ ਸਿੱਖ ਧਰਮ ਤੇ ਸਿੱਖਾਂ ਬਾਰੇ ਪ੍ਰਚਾਰ ਕਰਨ ਲਈ ‘ਵੀ ਆਰ ਸਿੱਖਸ’ ਮੁਹਿੰਮ ਨੂੰ ਜਨਤਕ ਮੁੱਦੇ ਉਭਾਰਨ ਬਾਰੇ ਲੋਕ ਸੰਪਰਕ ਪ੍ਰੋਗਰਾਮਿੰਗ ਵਿੱਚ ਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੁਹਿੰਮ ਨੂੰ ਲੋਕ ਮੁੱਦਿਆਂ ਦੀ ਸ਼੍ਰੇਣੀ ਵਿੱਚ ਪੀ.ਆਰ. ਵੀਕ ਯੂ.ਐਸ. ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਐਵਾਰਡ ਨੂੰ ਲੋਕ ਸੰਪਰਕ …

Read More »

ਭਾਰਤ ਚ ਬੰਦ ਹੋ ਸਕਦੀ ਹੈ ਫੇਸਬੁੱਕ !! ਬੀਜੇਪੀ ਸਰਕਾਰ ਨੇ ਦਿੱਤਾ ਇਹ ਬਿਆਨ !! ਪੜ੍ਹੋ ਪੂਰੀ ਜਾਣਕਾਰੀ

ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਨੂੰ ਬਲੌਕ ਕਰਨ ਦੀ ਚੇਤਾਵਨੀ ਦਿੱਤੀ ਹੈ। ਭਾਰਤ ਦੇ ਆਈਟੀ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜੇ ਫੇਸਬੁੱਕ ਨੇ ਭਾਰਤੀ ਚੋਣ ਅਮਲ ਨੂੰ ਕਿਸੇ ‘ਗ਼ਲਤ ਢੰਗ’ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। …

Read More »

ਪੰਜਾਬ ਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਖ਼ਤਰਾ !! ਜਾਣੋ ਕਿੰਨੇ ਅਵਾਰਾ ਕੁੱਤੇ ਹਨ ਪੰਜਾਬ ਚ !! ਪੜ੍ਹੋ ਪੁਰੀ ਜਾਣਕਾਰੀ

ਪੰਜਾਬ ਸਰਕਾਰ ਨੇ ਆਵਾਰਾ ਕੁੱਤਿਆਂ ਦੀ ਗਿਣਤੀ ਕਰ ਲਈ ਹੈ। ਇਸ ਵੇਲੇ ਪੰਜਾਬ ਵਿੱਚ 1,12,000 ਆਵਾਰਾ ਕੁੱਤੇ ਹਨ। ਕੈਬਨਿਟ ਮੰਤਰੀ ਨਵਜੋਤ ਸਿੱਘ ਸਿੱਧੂ ਨੇ ਦੱਸਿਆ ਕਿ ਸਾਲ 2016 ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ 1,08,000 ਸੀ। ਹੁਣ ਇਹ ਵਧ ਕੇ 1,12,000 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਰੋਕਥਾਮ ਦੇ …

Read More »

ਪੰਜਾਬ ਤਰੱਕੀਆਂ ਦੇ ਰਾਹ ਤੇ , ਹੁਣ ਸਿਲੰਡਰ ਨਹੀਂ ਸਗੋਂ ਇਸ ਤਰੀਕੇ ਨਾਲ ਮਿਲੇਗੀ ਗੈਸ !! ਪੜ੍ਹੋ ਪੁਰੀ ਜਾਣਕਾਰੀ

ਪੰਜਾਬ ਵਜ਼ਾਰਤ ਨੇ ਬੁੱਧਵਾਰ ਨੂੰ ਸੂਬੇ ਭਰ ਵਿੱਚ ਗੈਸ ਪਾਈਪਲਾਈਨਾਂ ਵਿਛਾਉਣ ਲਈ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ। ਹਾਈ ਕੋਰਟ ਵੱਲੋਂ ਸੂਬਾਈ ਸਰਕਾਰ ਨੂੰ ਅਜਿਹੀਆਂ ਪਾਈਪਲਾਈਨਾਂ ਵਿਛਾਉਣ ਲਈ ਇਕਸਾਰ ਨੀਤੀ ਬਣਾਉਣ ਲਈ ਦਿੱਤੇ ਨਿਰਦੇਸ਼ਾਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਪੈਟਰੋਲੀਅਮ ਐਂਡ ਨੈਚੂਰਲ ਗੈਸ ਰੈਗੂਲੇਟਰੀ ਬੋਰਡ (ਪੀਐਨਜੀਆਰਬੀ) ਦੇ ਸੁਝਾਅ ਉਤੇ ਗੁਜਰਾਤ …

Read More »

ਇਹ ਕੀ ?? ਹੁਣ Whatsapp ਉੱਤੇ Good Morning ਦਾ ਮੈਸਜ ਭੇਜਣ ਤੇ ਵੀ GST ਲੱਗੇਗਾ ?? ਪੜ੍ਹੋ ਪੁਰੀ ਜਾਣਕਾਰੀ

ਸਵੇਰੇ ਨੀਂਦ ਖੁੱਲਣ ਤੋਂ ਬਾਅਦ ਜਿਆਦਾਤਰ ਲੋਕ ਸਭ ਤੋਂ ਪਹਿਲਾਂ ਆਪਣਾ ਵਟਸਐਪ ਚੈੱਕ ਕਰਦੇ ਹਨ। ਜਿੱਥੇ ਗੁਡਮਾਰਨਿੰਗ ਦੇ ਕਈ ਮੈਸੇਜ ਆਏ ਹੁੰਦੇ ਹਨ। ਬਦਲੇ ‘ਚ ਤੁਸੀ ਵੀ ਗੁਡ ਮਾਰਨਿੰਗ ਦਾ ਮੈਸੇਜ ਭੇਜਦੇ ਹੋ। ਪਰ ਜੇਕਰ ਪਤਾ ਚੱਲੇ ਕਿ ਗੁਡ ਮਾਰਨਿੰਗ ਮੈਸੇਜ ਭੇਜਣ ‘ਤੇ ਟੈਕਸ ਲੱਗੇਗਾ ਤਾਂ ਤੁਸੀ ਕਿਹੋ ਜਿਹਾ ਮਹਿਸੂਸ ਕਰੋਗੇ। …

Read More »

ਹਰਿਮੰਦਰ ਸਾਹਿਬ ਦੇ ਲੰਗਰ ਦਾ GST ਕੈਪਟਨ ਸਰਕਾਰ ਨੇ ਸੁੱਖਪਾਲ ਖਹਿਰਾ ਦੇ ਕਹਿਣ ਤੇ ਲਿਆ ਵਾਪਿਸ !! ਦੇਖੋ ਵੀਡੀਓ

ਹਰਿਮੰਦਰ ਸਾਹਿਬ ਦੇ ਲੰਗਰ ਦਾ GST ਕੈਪਟਨ ਸਰਕਾਰ ਨੇ ਸੁੱਖਪਾਲ ਖਹਿਰਾ ਦੇ ਕਹਿਣ ਤੇ ਲਿਆ ਵਾਪਿਸ !! ਦੇਖੋ ਵੀਡੀਓ  

Read More »

ਗੁਰਦੁਆਰੇ ਤੋਂ ਕਬਜ਼ਾ ਛੁਡਵਾ ਕੇ ਪਹਿਲੀ ਵਾਰ ਹੋਏ ਸ਼੍ਰੀ ਅਖੰਡ ਪਾਠ ਆਰੰਭ !! ਪੜ੍ਹੋ ਪੂਰੀ ਜਾਣਕਾਰੀ

1517 ਈਸਵੀਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਸਿਆਲਕੋਟ ਪਾਕਿਸਤਾਨ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼ਹਿਰ ਸਿਆਲਕੋਟ ਵਿਖੇ ਇਤਿਹਾਸਕ ਸਿੱਖ ਗੁਰਧਾਮ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਵਿਖੇ ਪੁਰਾਤਨ ਇਤਿਹਾਸਕ ਸੁੰਦਰ ਇਮਾਰਤ ਦੀ ਤਿਆਰੀ ਕਰਕੇ ਪਹਿਲੀ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ …

Read More »

ਬੈਂਕ ਮੈਨੇਜਰ ਕਰਕੇ ਗਈ ਮੁੰਡੇ ਦੀ ਜਾਨ ਅਤੇ ਪਰਿਵਾਰ ਸਿਰ ਚੜ ਗਿਆ ਸਾਢੇ ਚਾਰ ਲੱਖ ਦਾ ਕਰਜ਼ਾ !! ਜਾਣੋ ਪੁਰਾ ਮਾਮਲਾ

ਇਰਾਕ ਵਿੱਚੋਂ ਕਦੇ ਨਾ ਵਾਪਸ ਆਉਣ ਵਾਲੇ 39 ਭਾਰਤੀਆਂ ਵਿੱਚੋਂ ਆਦਮਪੁਰ ਦੇ ਚੂਹੜਵਾਲੀ ਪਿੰਡ ਦਾ ਸੁਰਜੀਤ ਮੇਨਕਾ ਵੀ ਇੱਕ ਹੈ। ਸੁਰਜੀਤ ਨੇ ਜਾਣਾ ਤਾਂ ਦੁਬਈ ਸੀ ਪਰ ਏਜੰਟ ਨੇ ਇਰਾਕ ਭੇਜ ਦਿੱਤਾ। ਸੁਰਜੀਤ ਹੁਣ ਕਦੇ ਵਾਪਸ ਨਹੀਂ ਆਵੇਗਾ। ਸੁਰਜੀਤ ਦੀ ਪਤਨੀ ਉਸ਼ਾ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਸੁਰਜੀਤ …

Read More »

ਇਸ ਰਿਟਾ ਐੱਸ.ਐੱਸ.ਪੀ ਨੇ 2 ਕਰੋੜ ਤੋਂ ਕਿਵੇਂ ਬਣਾਏ 12 ਕਰੋੜ ਰੂਪੇ !! ਪੜ੍ਹੋ ਪੂਰੀ ਜਾਣਕਾਰੀ

ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕਰੀਬਨ 4 ਮਹੀਨੇ ਤੋਂ ਵਿਜੀਲੈਂਸ ਨਾਲ ਲੁੱਕਣ ਮਿੱਟੀ ਖੇਡ ਰਹੇ ਪੰਜਾਬ ਪੁਲਿਸ ਦੇ ਸਾਬਕਾ ਸੀਨੀਅਰ ਪੁਲਿਸ ਕਪਤਾਨ ਸੁਰਜੀਤ ਸਿੰਘ ਗਰੇਵਾਲ ਨੇ ਕੋਈ ਵਾਹ ਨਾ ਚੱਲਦੀ ਵੇਖ ਅੱਜ ਵਿਜੀਲੈਂਸ ਬਿਊਰੋ ਪਟਿਆਲਾ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਪੰਜਾਬ ਵਿੱਚ ਅੱਤਵਾਦ ਦੇ ਦੌਰ ਸਮੇਂ …

Read More »