ਇਹਨਾਂ ਪੰਜਾਬੀਆਂ ਨੂੰ ਇੰਗਲੈਂਡ ਦੀ ਅਦਾਲਤ ਨੇ ਸੁਣਾਈ ਅਜਿਹੀ ਸਜ਼ਾ ਕਿ ਦੁਬਾਰਾ ਨਹੀਂ ਕਰਨਗੇ ਇਹੋ ਜਿਹੀ ਗਲਤੀ !! ਪੜ੍ਹੋ ਪੁਰੀ ਖਬਰ

ਇੰਗਲੈਂਡ ਵਿੱਚ ਤਕਰੀਬਨ ਇੱਕ ਕਰੋੜ ਪੌਂਡ ਦਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਨੂੰ ਮੰਗਲਵਾਰ ਨੂੰ ਲੈਸਟਰ ਦੀ ਅਦਾਲਤ ਨੇ ਕੁੱਲ 95 ਸਾਲ ਦੀ ਸਜ਼ਾ ਸੁਣਾ ਹੈ।

ਗਿਰੋਹ ਵਿੱਚ ਸ਼ਾਮਲ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਤੇ ਦੋ ਪਾਕਿਸਤਾਨੀਆਂ ਨੂੰ ਅਦਾਲਤ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਨਸ਼ਾ ਤਸਕਰੀ ਕਰਨ ਦੇ ਦੋਸ਼ ਵਿੱਚ ਕੁੱਲ 95 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਜਗਦੀਸ਼ ਪਟੇਲ ਨੂੰ 25 ਸਾਲ, ਪਲਵਿੰਦਰ ਰੰਧਾਵਾ ਨੂੰ 18 ਸਾਲ ਤੇ ਰਵਿੰਦਰ ਮੋਧਾ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਹੈਰੋਇਨ ਦੀ ਤਸਕਰੀ ਕਰਨ ਵਾਲੇ ਇਸ ਗਿਰੋਹ ਨੂੰ ਈਸਟ ਮਿਡਲੈਂਡ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ ਕਾਬੂ ਕੀਤਾ ਸੀ। ਇਸ ਲਈ ਯੂਨਿਟ ਨੇ ਨੀਦਰਲੈਂਡ, ਪਾਕਿਸਤਾਨ ਤੇ ਫਰਾਂਸ ਦੀਆਂ ਏਜੰਸੀਆਂ ਦਾ ਸਹਿਯੋਗ ਵੀ ਲਿਆ ਸੀ। ਇਹ ਗਿਰੋਹ ਵਿਦੇਸ਼ਾਂ ਤੋਂ ਨਸ਼ਾ ਮੰਗਵਾ ਕੇ ਬ੍ਰਿਟੇਨ ਵਿੱਚ ਸਪਲਾਈ ਕਰਦਾ ਸੀ।

About admin1

Check Also

ਪਤੀ ਨੇ ਪਤਨੀ ਦੇ ਸਿਰ ਵਿੱਚ ਹਥਿਆਰ ਮਾਰ-ਮਾਰ ਕੇ ਕਿਉਂ ਮਾਰ ਮੁਕਾਇਆ !! ਪੜ੍ਹੋ ਪੂਰਾ ਮਾਮਲਾ

ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ …