ਨੌਜਵਾਨ ਨੇ ਸੁੱਟਿਆ ਕੁੜੀ ਤੇ ਤੇਜ਼ਾਬ!! ਕਾਰਨ ਜਾਨਣ ਲਈ ਪੜ੍ਹੋ ਪੁਰੀ ਖਬਰ

ਵਿਆਹ ਤੋਂ ਇਨਕਾਰ ਕਰਨ ‘ਤੇ ਨੌਜਵਾਨ ਵਲੋਂ ਲੜਕੀ ‘ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਉਕਤ ਨੌਜਵਾਨ ਪੀੜਤ ਲੜਕੀ ਦੀ ਭੈਣ ਦਾ ਦਿਓਰ ਦੱਸਿਆ ਜਾ ਰਿਹਾ ਹੈ ਜੋ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੇ ਵਲੋਂ ਤੇਜ਼ਾਬ ਸੁੱਟਣ ਨਾਲ ਲੜਕੀ 50 ਫੀਸਦੀ ਝੁਲਸ ਗਈ।

ਨੌਜਵਾਨ ਵਲੋਂ ਸੁੱਟੇ ਗਏ ਤੇਜ਼ਾਬ ਦੇ ਛਿੱਟੇ ਪੀੜਤ ਲੜਕੀ ਦੀ ਮਾਂ ‘ਤੇ ਵੀ ਜਾ ਡਿੱਗੇ ਜਿਸ ਕਾਰਨ ਉਹ ਵੀ ਜ਼ਖਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

About admin1

Check Also

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ …