13 ਸਾਲਾਂ ਤੋਂ ਲਾਪਤਾ ਪੁੱਤ ਨੂੰ ਦੇਖਣ ਲਈ ਅੱਖਾਂ ਤਰਸ ਗਈਆਂ ਭਾਰਤ ਬੈਠੇ ਮਾਪਿਆਂ ਦੀ!! ਪੜ੍ਹੋ ਪੁਰੀ ਖਬਰ

ਵਿਦੇਸ਼ਾਂ ‘ਚ ਪੰਜਾਬੀਆਂ ਦੇ ਲਾਪਤਾ ਅਤੇ ਕਤਲ ਕੀਤੇ ਜਾਣ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ।

ਕਈ ਵਾਰ ਵਿਦੇਸ਼ਾਂ ‘ਚ ਕਮਾਈਆਂ ਕਰਨ ਗਏ ਪੁੱਤਰ ਮਾਪਿਆਂ ਦੀਆਂ ਅੱਖਾਂ ਤੋਂ ਸਦਾ ਲਈ ਦੂਰ ਹੋ ਜਾਂਦੇ ਹਨ ਅਤੇ ਮਾਂਵਾਂ ਆਪਣੇ ਪੁੱਤਰਾਂ ਨੂੰ ਉਡੀਕਦੀਆਂ ਰਹਿ ਜਾਂਦੀਆਂ ਹਨ। ਕੋਈ ਲਾਪਤਾ ਹੋ ਜਾਂਦਾ ਹੈ ਤਾਂ ਪੁਲਸ ਵੀ ਉਨ੍ਹਾਂ ਦੀ ਭਾਲ ਕਰਦੀ-ਕਰਦੀ ਥੱਕ ਜਾਂਦੀ ਹੈ। ਅਖੀਰ ਪੁਲਸ ਨੂੰ ਜਨਤਾ ਦੀ ਮਦਦ ਮੰਗਣੀ ਪੈਂਦੀ ਹੈ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ‘ਚ ਲਵਪ੍ਰੀਤ ਚੀਮਾ ਨਾਂ ਦਾ ਪੰਜਾਬੀ 2005 ਤੋਂ ਲਾਪਤਾ ਹੈ, ਉਦੋਂ ਤੋਂ ਉਸ ਦਾ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਹੋ ਸਕਿਆ।

ਵਿਕਟੋਰੀਆ ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 39 ਸਾਲਾ ਲਵਪ੍ਰੀਤ ਚੀਮਾ ਆਸਟ੍ਰੇਲੀਆ ‘ਚ ਪੜ੍ਹਾਈ ਕਰਦਾ ਸੀ ਅਤੇ ਲਾਪਤਾ ਹੋਣ ਤੋਂ ਪਹਿਲਾਂ ਉਹ ਪ੍ਰਿੰਸੇਸ ਸਟਰੀਟ, ਕੇਊ ਵਿਖੇ ਰਹਿੰਦਾ ਸੀ ਅਤੇ ਓਕਲੇ ‘ਚ ਕੰਮ ਕਰਦਾ ਸੀ। ਲਵਪ੍ਰੀਤ ਦਾ 2005 ਤੋਂ ਬਾਅਦ ਭਾਰਤ ‘ਚ ਰਹਿੰਦੇ ਆਪਣੇ ਮਾਪਿਆਂ ਨਾਲ ਕੋਈ ਸੰਪਰਕ ਨਹੀਂ ਹੋਇਆ।

 

ਉਸ ਦੇ ਲਾਪਤਾ ਹੋਣ ਦੀ ਰਿਪੋਰਟ 2015 ‘ਚ ਕੀਤੀ ਗਈ ਸੀ

About admin1

Check Also

ਪਤੀ ਨੇ ਪਤਨੀ ਦੇ ਸਿਰ ਵਿੱਚ ਹਥਿਆਰ ਮਾਰ-ਮਾਰ ਕੇ ਕਿਉਂ ਮਾਰ ਮੁਕਾਇਆ !! ਪੜ੍ਹੋ ਪੂਰਾ ਮਾਮਲਾ

ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ …