ਕੀ ਤੁਸੀਂ ਵੀ ਕੈਨੇਡਾ ਤੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਹੋ ਤਾਂ ਇਹ ਵਧੀਆ ਮੌਕਾ!! ਪੜ੍ਹੋ ਪੁਰੀ ਖਬਰ

ਜੇਕਰ ਤੁਸੀਂ ਕੈਨੇਡਾ\ਆਸਟ੍ਰੇਲੀਆ ਵਿਚ ਆਪਣਾ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਤੁਸੀਂ ਜੀ. ਜੀ. ਆਈ. ਗਰੁੱਪ ਰਾਹੀਂ ਕੈਨੇਡਾ\ਆਸਟ੍ਰੇਲੀਆ ਲਈ ਦੋ ਸਾਲ ਦੇ ਵਰਕ ਪਰਮਿਟ ਵੀਜ਼ਾ ਅਤੇ ਪੀ. ਆਰ. ਲਈ ਅਪਲਾਈ ਕਰ ਸਕਦੇ। ਕੈਨੇਡਾ ‘ਚ ਫਰੂਟ ਪੈਕਰ, ਸਟੋਰ ਕੀਪਰ, ਪਲੰਬਰ, ਡਰਾਈਵਰ, ਸੁਪਰਵਾਈਜ਼ਰ, ਕੰਪਿਊਟਰ ਆਪਰੇਟਰ, ਵੈਲਡਰ ਸਕਿਓਰਿਟੀ ਗਾਰਡ ਅਤੇ ਹੈਲਪਰਾਂ ਦੀ ਲੋੜ ਹੈ।

ਕੈਨੇਡਾ\ਆਸਟ੍ਰੇਲੀਆ ਜਾ ਕੇ ਰਹਿਣ ਅਤੇ ਖਾਣ ਪੀਣ ਦੀ ਜ਼ਿੰਮੇਵਾਰੀ ਕੰਪਨੀ ਦੀ ਹੋਵੇਗੀ।

ਜੀ. ਜੀ. ਆਈ. ਗਰੁੱਪ ਰਾਹੀਂ 7 ਸਾਲਾਂ ‘ਚ ਕਈ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਆਪਣਾ ਸੁਨਹਿਰੀ ਭਵਿੱਖ ਬਣਾ ਚੁੱਕੇ ਹਨ। ਚਾਹਵਾਨ ਅਪਲਾਈ ਕਰਨ ਤੋਂ ਪਹਿਲਾਂ ਜੀ. ਜੀ. ਆਈ. ਗਰੁੱਪ ਵਲੋਂ ਪਹਿਲਾਂ ਲਗਵਾਏ ਵੀਜ਼ੇ ਵੀ ਦੇਖ ਸਕਦੇ ਹਨ।

ਜੇਕਰ ਤੁਸੀਂ ਵਿਦੇਸ਼ ਜਾਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਗਿੱਲ ਚੌਂਕ ਨੇੜੇ ਐੱਚ. ਡੀ. ਐੱਫ. ਸੀ. ਬੈਂਕ, ਸਾਈਕਲ ਮਾਰਕੀਟ ਲੁਧਿਆਣਾ ਸਥਿਤ ਜੀ. ਜੀ. ਆਈ. ਗਰੁੱਪ ਦੇ ਦਫਤਰ ਜਾਂ 97807-45727 ‘ਤੇ ਸੰਪਰਕ ਕਰ ਸਕਦੇ ਹੋ।

About admin1

Check Also

ਪਤੀ ਨੇ ਪਤਨੀ ਦੇ ਸਿਰ ਵਿੱਚ ਹਥਿਆਰ ਮਾਰ-ਮਾਰ ਕੇ ਕਿਉਂ ਮਾਰ ਮੁਕਾਇਆ !! ਪੜ੍ਹੋ ਪੂਰਾ ਮਾਮਲਾ

ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ …