Uncategorized

ਦਾਰੂ ਦੇ ਨਸ਼ੇ ਚ ਲੈ ਲਈ ਸ਼ਰਾਬੀ ਨੇ 17 ਜਾਣਿਆਂ ਦੀ ਜਾਨ !! ਪੜ੍ਹੋ ਪੂਰਾ ਮਾਮਲਾ

ਨਵੀਂ ਦਿੱਲੀ— ਜੇਕਰ ਫੈਕਟਰੀ ਗੇਟ ਖੁੱਲ੍ਹਿਆ ਹੁੰਦਾ ਤਾਂ ਬਵਾਨਾ ਅਗਨੀਕਾਂਡ ‘ਚ ਜਿਨ੍ਹਾਂ 17 ਲੋਕਾਂ ਦੀ ਮੌਤ ਹੋਈ, ਸ਼ਾਇਦ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਦਾ ਖੁਲਾਸਾ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੇ ਇਕ ਮਜ਼ਦੂਰ ਨੇ ਕੀਤਾ ਹੈ। ਇਕ ਰਿਪੋਰਟ ਅਨੁਸਾਰ ਹਾਦਸੇ ਦੇ ਸਮੇਂ ਫੈਕਟਰੀ ‘ਚ ਮੌਜੂਦ ਰਹੇ ਇਕ …

Read More »

ਬੰਦੂਕਧਾਰੀਆਂ ਨੇ ਦਿਨ-ਦਿਹਾੜੇ ਬਰੈਂਪਟਨ ਵਿਚ ਕੀਤਾ ਵੱਡਾ ਕਾਂਡ !! ਪੜ੍ਹੋ ਪੂਰੀ ਖਬਰ

ਬਰੈਂਪਟਨ ‘ਚ ਮੁੜ ਦਿਨ ਦਿਹਾੜੇ ਬੈਂਕ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਜਦੋਂ ਹਥਿਆਰਬੰਦ ਲੁਟੇਰਿਆਂ ਨੇ ਬੈਂਕ ‘ਚ ਦਾਖਲ ਹੁੰਦਿਆਂ ਦੀ ਗੋਲੀ ਚਲਾ ਦਿੱਤੀ। ਪੀਲ ਰੀਜਨ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਦੁਪਹਿਰ ਸਵਾ ਦੋ ਵਜੇ ਦੇ ਕਰੀਬ ਸੈਂਡਲਵੁੱਡ ਪਾਰਕਵੇਅ ਵੈਸਟ ਤੇ ਕ੍ਰੈਡਿਟਵਿਭ …

Read More »

ਪੰਜਾਬੀਆਂ ਨੇ ਕਨੇਡਾ ਦੀ ਪੁਲਿਸ ਤੇ ਲਾਏ ਇਹ ਗੰਭੀਰ ਦੋਸ਼ !! ਪੜ੍ਹੋ ਪੂਰਾ ਮਾਮਲਾ

ਵੈਨਕੂਵਰ ਵਾਸੀ ਭਾਰਤੀ ਮੂਲ ਦੇ ਦੋ ਵਿਅਕਤੀਆਂ ਹੈਰੀ ਤੱਖੜ ਤੇ ਦਿਲਪ੍ਰੀਤ ਤੱਖੜ ਨੇ ਕੈਨੇਡੀਅਨ ਪੁਲਸ ‘ਤੇ ਨਸਲੀ ਵਿਤਕਰੇ ਦਾ ਦੋਸ਼ ਲਾਇਆ ਹੈ। ਦੱਸ ਦਈਏ ਕਿ ਰਿਚਮੰਡ ਪੱਬ ‘ਚ ਬੀਤੇ ਦਿਨੀਂ ਇਕ ਨਕਾਬਪੋਸ਼ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ। ਉਸ ਦੀ ਭਾਲ ‘ਚ ਪੁਲਸ ਨੇ ਵੈਨਕੂਵਰ ਦੇ ਵ੍ਹਾਈਟ ਸਪੌਟ ‘ਤੋਂ ਕਈ ਵਿਅਕਤੀਆਂ …

Read More »

ਆਪਣੀ ਹਰਕਤ ਕਰਕੇ ਗੋਰਿਆਂ ਨੇ ਮੰਗੀ ਸਰਦਾਰ ਕੋਲੋਂ ਮੁਆਫੀ !! ਪੜ੍ਹੋ ਪੂਰੀ ਜਾਣਕਾਰੀ

ਬੀਤੇ ਦਿਨੀਂ ਪ੍ਰਿੰਸ ਏਡਵਰਡ ਆਈਲੈਂਡ ‘ਚ ਇੱਕ ਸਿੱਖ ਨੌਜਵਾਨ ਜਸਵਿੰਦਰ ਸਿੰਘ ਜਦੋਂ ਆਪਣੇ ਦੋਸਤ ਸਨੀ ਪੰਨੂ ਅਤੇ ਐਨੇਮੇਰੀ ਦੇ ਨਾਲ ਪੂਲ ਖੇਡਣ ਲਈ ਗਿਆ ਤਾਂ ਉਸਨੂੰ ਰਾਯਲ ਕੈਨੇਡੀਅਨ ਲੀਜ਼ਨ ਸਟਾਫ ਵੱਲੋਂ ਦਾਖਲੇ ਸਮੇਂ ਆਪਣੀ ਪੱਗ ਉਤਾਰਨ ਲਈ ਮਜਬੂਰ ਕੀਤੇ ਜਾਣ ਦੀ ਖਬਰ ਨੇ ਸਾਰੇ ਸਿੱਖ ਭਾਈਚਾਰੇ ਨੂੰ ਕਾਫੀ ਨਿਰਾਸ਼ ਕੀਤਾ …

Read More »

ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਨੇੜੇ ਮਚਾਇਆ ਨਸ਼ੇੜੀ ਨੇ ਘਮਸਾਨ !! ਪੜ੍ਹੋ ਪੂਰਾ ਮਾਮਲਾ

ਪਟਿਆਲਾ: ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਨੇੜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਆਲਟੋ ਕਾਰ ਸਵਾਰ ਨੂੰ ਪੁਲਸ ਮੁਲਾਜ਼ਮ ਨੇ ਰੋਕ ਲਿਆ। ਇਸ ਦੌਰਾਨ ਉਕਤ ਕਾਰ ਚਾਲਕ ਪੁਲਸ ਵਾਲਿਆਂ ਨਾਲ ਹੀ ਖਹਿਬੜ ਪਿਆ। ਇੰਨਾ ਹੀ ਨਹੀਂ ਉਕਤ ਵਿਅਕਤੀ ਪੁਲਸ ਮੁਲਾਜ਼ਮਾਂ ਅਤੇ ਉੱਥੇ ਮੌਜੂਦ ਪੱਤਰਕਾਰਾਂ ਨਾਲ ਲਗਾਤਾਰ ਬਦਤਮੀਜ਼ੀ …

Read More »

ਮਹਿੰਦੀ ਲਗਵਾਉਣ ਤੋਂ ਬਾਅਦ ਕੁੜੀ ਨੇ ਚੜਿਆ ਨਵਾਂ ਚੰਨ !! ਦੇਖੋ ਕੀ ਕੀਤਾ

ਤਪਾ ਮੰਡੀ:- ਸਥਾਨਕ ਸ਼ਹਿਰ ਤਪਾ ਮੰਡੀ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਗਮ ‘ਚ ਤਬਦੀਲ ਹੋ ਗਈਆਂ ਜਦੋਂ ਉਨ੍ਹਾਂ ਦੀ ਨਾਬਾਲਿਗ ਧੀ ਹੱਥਾਂ ‘ਤੇ ਮਹਿੰਦੀ ਲੱਗਣ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ …

Read More »

ਡਿਊਟੀ ਸਮੇਂ ਸਕੂਲਾਂ ਦੇ ਅਧਿਆਪਕ ਕਰਦੇ ਹਨ ਇਹ ਕੰਮ !! ਹੁਣ ਹੋਵੇਗੀ ਸਖ਼ਤਾਈ

ਲੁਧਿਆਣਾ- ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਡਿਊਟੀ ਟਾਈਮ ਦੌਰਾਨ ਮੋਬਾਇਲ ‘ਤੇ ਵਟਸਐਪ ਅਤੇ ਫੇਸਬੁੱਕ ਚਲਾਉਣ ਦੇ ਕੇਸ ਧਿਆਨ ਵਿਚ ਆਉਣ ਤੋਂ ਬਾਅਦ ਸਕੱਤਰ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਨਾਰਾਜ਼ ਹੋ ਗਏ ਹਨ। ਉਨ੍ਹਾਂ ਨੇ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਸਕੂਲਾਂ ਵਿਚ ਵਧ ਰਹੇ ਇਸ ਕਲਚਰ ‘ਤੇ …

Read More »

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਚੰਗੀ ਤਰ੍ਹਾਂ ਪੜ੍ਹ ਲੈਣ ਇਹ ਖ਼ਬਰ !! ਹੁਣ ਜਰੂਰੀ ਹੋ ਚੁੱਕਾ ਹੈ ਇਹ ਕੰਮ

ਅਮਰੀਕਾ ਜਾਣ ਲੱਗਿਆ ਸਰਹੱਦ ‘ਤੇ ਬਾਰਡਰ ‘ਤੇ ਤੈਨਾਤ ਸੁਰੱਖਿਆ ਕਰਮੀ ਤੁਹਾਡਾ ਫ਼ੋਨ ਅਤੇ ਪਾਸਵਰਡ ਮੰਗ ਸਕਦੇ ਹਨ। ਅਜਿਹੀ ਮੰਗ ਦਾ ਰੁਝਾਨ ਬਹੁਤ ਵਧਿਆ ਹੈ। ਤੁਹਾਡੇ ਲੈਪਟਾਪ ਜਾਂ ਟੈਬਲੇਟ ਦਾ ਪਾਸਵਰਡ ਵੀ ਮੰਗਿਆ ਜਾ ਸਕਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਫ਼ੋਨ, ਲੈਪਟੌਪ, ਟੈਬਲੇਟ ‘ਚ ਕੀ ਹੈ ਨਹੀਂ ਤਾਂ ਜੇਕਰ …

Read More »

ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਤਾ 28 ਮਾਰਚ ਤੱਕ ਦਾ ਸਮਾਂ !! ਜਾਣੋ ਪੂਰਾ ਮਾਮਲਾ

ਪਟਿਆਲਾ- ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਕ ਪੱਤਰ ਲਿਖ ਕੇ ਉਸ ਦੀ ਫਾਂਸੀ ਸਬੰਧੀ ਕੀਤੀ ਗਈ ਅਪੀਲ ਦੇ ਮਾਮਲੇ ਵਿਚ 28 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਹੈ। ਰਾਜੋਆਣਾ ਨੇ ਕਿਹਾ ਕਿ …

Read More »