Uncategorized

ਮੌਤ ਮੂਹਰੇ-ਮੂਹਰੇ ਭੱਜਿਆ ਬਬਲੂ ਪਰ ਅੱਗੇ ਰਸਤੇ ਚ ਵੀ ਮੌਤ ਮਿਲੀ !! ਪੜ੍ਹੋ ਪੂਰਾ ਮਾਮਲਾ

ਜਲੰਧਰ:- ਭਾਰਤ ਨਗਰ ‘ਚ ਹੋਲੀ ਵਾਲੇ ਦਿਨ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਖੂਨ ਦੀ ਹੋਲੀ ਖੇਡੀ ਗਈ। ਬਬਲੂ ਨਾਮਕ ਪ੍ਰਵਾਸੀ ਮਜ਼ਦੂਰ ਨੇ ਹਥਿਆਰਾਂ ਨਾਲ ਲੈਸ ਗੁੰਡਿਆਂ ਦੇ ਅੱਗੇ ਦੌੜਦੇ ਹੋਏ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਬਬਲੂ ਦੀ ਮੌਤ ਨੂੰ ਉਸ ਦੇ ਪਰਿਵਾਰਕ ਮੈਂਬਰ ਹੱਤਿਆ ਦੱਸ ਰਹੇ …

Read More »

ਆਪਣੇ ਇਸ ਸ਼ਾਨਦਾਰ Feature ਵਿਚ Whatsapp ਨੇ ਕੀਤੀ ਹੈ ਵੱਡੀ ਤਬਦੀਲੀ !! ਪੜ੍ਹੋ ਪੂਰੀ ਖਬਰ

ਮਸ਼ਹੂਰ ਮੈਸੇਜ਼ਿੰਗ ਐਪ ਵਟਸਐਪ ਨੇ ਆਪਣੇ ਬੀਟਾ ਯੂਜ਼ਰਸ ਲਈ ਨਵੀਂ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਡਿਲੀਟ ਫਾਰ ਐਵਰੀਵਨ ਫੀਚਰ ਦਾ ਇਸਤੇਮਾਲ 4096 ਸੈਕਿੰਡ ਮਤਲਬ 68 ਮਿੰਟ ਅਤੇ 16 ਸੈਕਿੰਡ ਦੇ ਅੰਦਰ ਵੀ ਕਰ ਸਕਦੇ ਹੋ। ਇਸ ਦੀ ਜਾਣਕਾਰੀ ਵਟਸਐਪ ਟ੍ਰੈਕਰ WA BetaInfo ਨੇ ਆਪਣੇ ਬਲਾਗ …

Read More »

WWE ਦੇ ਮਹਾਸ਼ਕਤੀਸ਼ਾਲੀ ਸੁਪਰਸਟਾਰ The Great Khali ਤੇ ਇਸ ਸ਼ਕਸ ਨੇ ਕੀਤਾ ਕੇਸ !! ਜਾਣੋ ਪੂਰਾ ਮਾਮਲਾ

ਇਕ ਸਥਾਨਕ ਅਦਾਲਤ ਵਿਚ ਪੇਸ਼ੇ ਤੋਂ ਇਕ  ਬੈਂਕ ਕਰਮਚਾਰੀ ਵਿਨੀਤ ਬਾਂਸਲ ਨੇ ਦਲੀਪ ਸਿੰਘ ਰਾਣਾ ਉਰਫ਼ ਦਿ ਗ੍ਰੇਟ ਖਲੀ ਖਿਲਾਫ ਇਕ ਕੇਸ ਕਰ ਦਿੱਤਾ ਹੈ। ਲੇਖਕ ਵਿਨੀਤ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਅਪ੍ਰੈਲ, 2015 ਨੂੰ ਜਦੋਂ ਖਲੀ ਤੇ ਮੇਰੇ ਵਿਚਕਾਰ ਖਲੀ ਦੀ ਸਵੈ-ਜੀਵਨੀ ਲਿਖਣ ਲਈ ਐਗਰੀਮੈਂਟ ਸਾਈਨ ਹੋਇਆ …

Read More »

ਜੱਜ ਸਾਹਬ ਮੈਨੂੰ ਬਚਾ ਲਵੋ ਜੀ , ਵਿੱਕੀ ਗੌਂਡਰ ਦੇ ਸਾਥੀ ਮੈਨੂੰ ਜਾਣੋ ਮਾਰ ਦੇਣਗੇ !! ਦੇਖੋ ਪੂਰੀ ਖਬਰ

ਸੈਕਟਰ-36 ਥਾਣਾ ਪੁਲਸ ਵੱਲੋਂ ਗੈਂਗਸਟਰ ਰਵਿੰਦਰ ਉਰਫ ਕਾਲੀ ਨੂੰ ਰਿਮਾਂਡ ਖਤਮ ਹੋਣ ਮਗਰੋਂ ਜ਼ਿਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਉਸ ‘ਤੇ ਹੋਟਲ ਸੰਚਾਲਕ ਨੂੰ ਅਗਵਾ ਕਰ ਕਰ ਕੇ ਫਿਰੌਤੌ ਮੰਗਣ ਦਾ ਦੋਸ਼ ਹੈ। ਇਸ ਪੇਸ਼ੀ ਦੌਰਾਨ ਕਾਲੀ ਵੱਲੋਂ ਬੁੜੈਲ ਜੇਲ ‘ਚ ਆਪਣੀ ਜਾਨ ਨੂੰ ਖਤਰਾ ਦੱਸ ਕੇ ਸੁਰੱਖਿਅਤ ਬੈਰਕ ‘ਚ …

Read More »

Khanna Police ਨੇ ਫੜਿਆ ਇਨਾਮੀ ਗੈਂਗਸਟਰ , 2 ਲੱਖ ਦਾ ਇਨਾਮ ਸੀ ਇਸ ਗੈਂਗਸਟਰ ਦੇ ਸਿਰ !! ਦੇਖੋ ਤਸਵੀਰਾਂ

ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਫਗਵਾੜਾ ’ਚ ਅਤੇ ਹਿਮਾਚਲ ਪ੍ਰਦੇਸ਼ ’ਚ ਰੌਕੀ ਫਾਜ਼ਿਲਕਾ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਤੀਰਥ ਸਿੰਘ ਨੂੰ ਖੰਨਾ ਦੀ ਪੁਲਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਢਿੱਲਵਾਂ ਦੇ ਰਹਿਣ ਵਾਲੇ ਤੀਰਥ ਸਿੰਘ ਦੇ ਰੂਪ ’ਚ ਹੋਈ ਹੈ। ਇਸ ਗੈਂਗਸਟਰ ਨੂੰ ਖੰਨਾ …

Read More »

ਭਾਰਤ ਆਉਣਾ ਪਿਆ ਟਰੂਡੋ ਨੂੰ ਮਹਿੰਗਾ , ਹਾਰ ਸਕਦੇ ਹਨ ਕਨੇਡਾ ਚ ਚੋਣਾਂ !! ਪੜ੍ਹੋ ਪੂਰਾ ਮਾਮਲਾ

ਕੈਨੇਡਾ ਦੇ ਪ੍ਰ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਵੱਖਵਾਦੀਆਂ ਨੂੰ ਲੈ ਕੇ ਮਚੇ ਵਿਵਾਦ ਦਾ ਅਸਰ ਕੈਨੇਡਾ ਦੀ ਲਿਬਰਲ ਪਾਰਟੀ ਨੂੰ ਕਾਫੀ ਮਹਿੰਗਾ ਪਿਆ ਹੈ। ਭਾਰਤ ਦੌਰੇ ਦੌਰਾਨ ਕੈਨੇਡੀਅਨ ਪੀ. ਐੱਮ. ਟਰੂਡੋ ਦੀ ਪਤਨੀ ਸੋਫੀ ਦੀ ਤਸਵੀਰ ਖਾਲਿਸਤਾਨ ਸਮਰਥਕ ਜਸਪਾਲ ਅਟਵਾਲ ਨਾਲ ਸਾਹਮਣੇ ਆਉਣ ਮਗਰੋਂ ਟਰੂਡੋ ਬੁਰੀ ਤਰ੍ਹਾਂ …

Read More »

ਪੰਜਾਬੀ ਕਲਾਕਾਰ Himanshi Khurana ‘ਖਾਲਸਾ ਏਡ’ ਨਾਲ ਜੁੜ Bangladesh ’ਚ ਲੋਕਾਂ ਦੀ ਸੇਵਾ ਕਰਨ ਲਈ ਪੁੱਜੀ !! ਦੇਖੋ ਤਸਵੀਰਾਂ

ਖਾਲਸਾ ਏਡ ਇਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ,ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਅਾਪੀ ਪਿਆਰ ਦੇ ਅਧਾਰਤ ਹੈ। ੲਿਹ ਬਰਤਾਨਵੀ ਰਜਿਸਟਰਡ ਚੈਰਿਟੀ ਵਿਚ ਸਥਾਪਨਾ ਕੀਤੀ ਗੲੀ ਅਤੇ ਬਰਤਾਨੀਏ ਚੈਰਿਟੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਨਿਰਸਵਾਰਥ,ਉੱਤਰੀ ਅਮਰੀਕਾ ਅਤੇ ਏਸ਼ੀਆ ‘ਚ ਸੇਵਾ ਕਰ ਰਹੀ ਹੈ।ਖਾਲਸਾ ਏਡ ਨੇ ਸੰਸਾਰ …

Read More »

ਬਣਿਆ ਫਿਰਦਾ ਸੀ ਸਾਧ ਤੇ ਕਰਦਾ ਸੀ ਭੋਲੇ ਭਲੇ ਲੋਕਾਂ ਦੀਆਂ ਜਮੀਨਾਂ ਤੇ ਕਬਜੇ !! ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ ਕਲੋਨਾਇਜ਼ਰ ਪ੍ਰਾਈਵੇਟ ਲਿਮਟਿਡ ਤੋਂ ਕਰੀਬ 80 ਕਰੋੜ ਦੀ ਜ਼ਮੀਨ ਹੜੱਪਣ ਮਾਮਲੇ ਵਿਚ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਅਤੇ ਉਸ ਦੇ ਵਕੀਲ ਐਸ.ਕੇ ਗਰਗ,ਚਮਕੌਰ ਸਿੰਘ,ਰਾਮ ਮੂਰਤੀ ਸਮੇਤ 40 ਲੋਕਾਂ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਚਕੂਲਾ ਨਿਵਾਸੀ ਕੋਲੋਂ ਉਗਰਾਹੀ ਕਰਨ ਦੇ ਦੋਸ਼ ਤਹਿਤ ਇਹ ਮਾਮਲਾ ਦਰਜ਼ …

Read More »

Canadian Supreme Court ਨੇ ਕਰ ਦਿੱਤਾ ਵੱਡਾ ਐਲਾਨ , ਕਾਮਿਆਂ ਲਈ ਵੱਡੀ ਖੁਸ਼ਖਬਰੀ !! ਪੜ੍ਹੋ ਪੂਰੀ ਜਾਣਕਾਰੀ

ਕੈਨੇਡਾ ਦੀ ਸੁਪਰੀਮ ਕੋਰਟ ਨੇ ਇਕ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਕੰਮ ਵਾਲੇ ਸਥਾਨ ‘ਤੇ ਹਾਦਸੇ ਦੌਰਾਨ ਕਿਸੇ ਕਿਰਤੀ ਦੇ ਜ਼ਖਮੀ ਹੋ ਜਾਣ ਅਤੇ ਸਿਹਤਯਾਬ ਹੋਣ ‘ਤੇ ਪਹਿਲਾਂ ਵਾਲੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਾ ਰਹਿਣ ਦੀ ਸੂਰਤ ‘ਚੈ ਰੁਜ਼ਗਾਰਦਾਤਾ ਦਾ ਫਰਜ਼ ਬਣਦਾ ਹੈ ਕਿ ਉਹ ਕਿਰਤੀ ਨੂੰ ਵਾਜਬ ਰੁਜ਼ਗਾਰ …

Read More »

ਸੋਨਾ ਪਸੰਦ ਕਰਨ ਵਾਲੇ ਚੰਗੀ ਤਰ੍ਹਾਂ ਪੜ੍ਹ ਲਵੋ ਇਹ ਖਬਰ , ਸਰਕਾਰ ਲਿਆਉਣ ਜਾ ਰਹੀ ਹੈ ਨਵੀਂ ਪਾਲਿਸੀ !!

ਸਰਕਾਰ ਸੋਨੇ ‘ਤੇ ਵੱਡੀ ਪਾਲਿਸੀ ਦੀ ਤਿਆਰੀ ਕਰ ਰਹੀ ਹੈ। ਇਸ ਲਈ ਗਠਿਤ ਵਾਤਲ ਕਮੇਟੀ ਨੇ ਆਪਣੇ ਸੁਝਾਅ ਸਰਕਾਰ ਨੂੰ ਸੌਂਪ ਦਿੱਤੇ ਹਨ। 200 ਪੰਨਿਆਂ ਦੀ ਇਸ ਰਿਪੋਰਟ ‘ਚ 2022 ਤੱਕ ਟੀਚਾ ਹਾਸਲ ਕਰਨ ਲਈ ਵੱਡਾ ਖਾਕਾ ਤਿਆਰ ਕੀਤਾ ਗਿਆ ਹੈ। ਰਿਪੋਰਟ ‘ਚ ਦੇਸ਼ ਦੀ ਜੀ.ਡੀ.ਪੀ. ‘ਚ ਗੋਲਡ ਇੰਡਸਟਰੀ ਦਾ …

Read More »