Uncategorized

ਲੁਧਿਆਣੇ ਵਿੱਚ ਕਾਰਾਂ ਚ ਲੱਗੀ ਅੱਗ !! ਪੁਰੀ ਜਾਣਕਾਰੀ ਲਈ ਪੜ੍ਹੋ ਖਬਰ

  ਲੁਧਿਆਣਾ ਦੇ ਨੌਲੱਖਾ ਸਿਨੇਮਾ ਰੋਡ ‘ਤੇ ਦੋ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਆਈ 20 ਤੇ ਕਰੂਜ਼ ਗੱਡੀਆਂ ਬੁਰੀ ਤਰ੍ਹਾਂ ਸੜ ਗਈਆਂ। ਅੱਗ ਦੀ ਸੂਚਨਾ ਪਾ ਕੇ ਮੌਕੇ ‘ਤੇ ਫਾਇਰ ਬ੍ਰਿਗੇਡ ਅਧਿਕਾਰੀ ਪਹੁੰਚੇ ਤੇ ਅੱਗ ਬੁਝਾਈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਾਰਾਂ ਕੂੜੇ ਦੇ ਢੇਰ …

Read More »

ਦਸਵੀਂ ਅਤੇ ਬਾਹਰਵੀਂ ਦੇ ਵਿਦਿਆਰਥੀ ਦੁਬਾਰਾ ਪੇਪਰ ਦੇਣ ਦੇ ਫ਼ੈਸਲੇ ਕਰਕੇ ਹੋਏ ਨਰਾਜ਼ !! ਪੜ੍ਹੋ ਪੁਰਾ ਮਾਮਲਾ

ਸੈਕੰਡਰੀ ਵਿੱਦਿਆ ਦੇ ਕੇਂਦਰੀ ਬੋਰਡ ਨੇ ਬੀਤੇ ਕੱਲ੍ਹ 10ਵੀਂ ਦਾ ਹਿਸਾਬ ਤੇ 12ਵੀਂ ਦਾ ਅਰਥ ਸ਼ਾਸਤਰ ਦਾ ਇਮਤਿਹਾਨ ਰੱਦ ਕਰ ਦਿੱਤੇ ਕਿਉਂਕਿ ਇਹ ਪਰਚੇ ਪਹਿਲਾਂ ਹੀ ਲੀਕ ਹੋ ਚੁੱਕੇ ਸਨ। ਇਸ ਤੋਂ ਕੁੱਲ 28 ਲੱਖ ਵਿਦਿਆਰਥੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਸਰਕਾਰ ਤੇ ਵਿਦਿਅਕ ਤੰਤਰ ਪ੍ਰਤੀ ਰੋਸ ਹੈ। ਵਿਦਿਆਰਥੀਆਂ ਦਾ …

Read More »

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ ਦਾ ਪਤਾ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਸਹੀ ਭਾਰ ਦਾ ਪਤਾ ਹੋਣਾ ਵੀ ਕਾਫ਼ੀ ਜ਼ਰੂਰੀ ਹੈ। ਹਰ ਉਮਰ ਦਾ ਇਕ ਆਦਰਸ਼ ਭਾਰ ਹੁੰਦਾ ਹੈ ਜੋ ਲੜਕੇ ਅਤੇ ਲੜਕੀਆਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। …

Read More »

ਪਤੀ ਨੇ ਪਤਨੀ ਦੇ ਸਿਰ ਵਿੱਚ ਹਥਿਆਰ ਮਾਰ-ਮਾਰ ਕੇ ਕਿਉਂ ਮਾਰ ਮੁਕਾਇਆ !! ਪੜ੍ਹੋ ਪੂਰਾ ਮਾਮਲਾ

ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਗਲੀ ਵਿੱਚ ਖੇਡ ਰਹੇ ਬੱਚੇ ਬੁੱਧਵਾਰ ਰਾਤ ਨੂੰ ਘਰ ਅੰਦਰ ਦਾਖਲ ਹੋਏ। ਜਾਣਕਾਰੀ ਮੁਤਾਬਕ ਪੂਜਾ ਆਪਣੇ ਪਤੀ …

Read More »

ਦਾਰੂ ਨਾਲ ਰੱਜੇ ਗੋਰਿਆਂ ਨੇ ਕਨੇਡਾ ਚ ਸਰਦਾਰ ਨਾਲ ਜਾਣੋ ਕੀ ਕੀਤਾ !! ਪੜ੍ਹੋ ਪੁਰਾ ਮਾਮਲਾ

ਕੈਨੇਡਾ ਵਿੱਚ ਇੱਕ ਸਿੱਖ ‘ਤੇ ਦੋ ਗੋਰਿਆਂ ਵੱਲੋਂ ਚਾਕੂ ਨਾਲ ਹਮਲਾ ਕਰਨ ਤੇ ਉਸ ਦੀ ਪੱਗ ਉਛਾਲ ਕੇ ਨਸਲੀ ਹਮਲੇ ਨੂੰ ਅੰਜਾਮ ਦੇਣ ਦੀ ਘਿਨਾਉਣੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸ਼ੀਆਂ ਨੇ ਪੀੜਤ ਸਿੱਖ ਲਈ ਭੱਦੀ ਨਸਲੀ ਸ਼ਬਦਾਵਲੀ ਵੀ ਵਰਤੀ। ਸੀ.ਬੀ.ਸੀ. ਨਿਊਜ਼ ਮੁਤਾਬਕ ਦੋਵੇਂ ਮੁਲਜ਼ਮ ਵੀਹਾਂ ਕੁ ਸਾਲਾਂ ਦੇ …

Read More »

ਪੰਜਾਬ ਪੁਲਿਸ ਨੇ ਸ਼ਰੇਆਮ ਕੁੱਟ-ਕੁੱਟ ਕੇ ਤੋੜ ਦਿੱਤੀ ਗਰੀਬ ਦਿਹਾੜੀਦਾਰ ਦੀ ਬਾਂਹ !! ਜਾਣੋ ਪੂਰਾ ਮਾਮਲਾ

ਮਨੁੱਖੀ ਅਧਿਕਾਰ ਕਮਿਸ਼ਨ ਤੇ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ਪੁਲਿਸ ਦਾ ਡੰਡਾ ਬੇਕਸੂਰੇ ਲੋਕਾਂ ‘ਤੇ ਵਰਨਾ ਜਾਰੀ ਹੈ। ਹੁਣ ਤਾਜ਼ਾ ਮਾਮਲਾ ਜ਼ਿਲ੍ਹਾ ਮਾਨਸਾ ਦੀ ਬਹਿਣੀਵਾਲ ਪੁਲਿਸ ਚੌਕੀ ਦਾ ਹੈ, ਜਿੱਥੇ ਪੁਲਿਸ ਨੇ ਦੋ ਬੇਗੁਨਾਹ ਨੌਜਵਾਨਾਂ ਨੂੰ ਚੌਕੀ ਲਿਜਾ ਕੇ ਜਾਨਵਰਾਂ ਵਾਗ ਕੁੱਟ ਸੁੱਟਿਆ। ਇੱਕ ਨੌਜਵਾਨ ਦੀ ਬਾਂਹ ਤੱਕ …

Read More »

ਪੈਟਰੋਲ ਦੀਆਂ ਕੀਮਤਾਂ ਨੇ ਤਾਂ ਹੱਦ ਤੋਂ ਵੀ ਵੱਧ ਕਰ ਦਿੱਤੀ !! ਅੱਜ ਦਾ ਮੁੱਲ ਜਾਣ ਕੇ ਹੋ ਜਾਵੋਗੇ ਹੈਰਾਨ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਿਛਲੇ ਇਕ ਹਫਤੇ ‘ਚ ਪੈਟਰੋਲ ਦੀਆਂ ਕੀਮਤਾਂ ਜਿੱਥੇ 70 ਪੈਸੇ ਤੱਕ ਵਧ ਗਈਆਂ ਹਨ, ਉਥੇ ਡੀਜ਼ਲ ਵੀ ਕਰੀਬ ਇਕ ਰੁਪਏ ਮਹਿੰਗਾ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਜਨਵਰੀ ਦੇ ਬਾਅਦ ਮਾਰਚ ਦੇ ਅੰਤ ਤੱਕ ਇਕ ਬਾਰ ਫਿਰ …

Read More »

ਇਹਨਾਂ ਪੰਜਾਬੀਆਂ ਨੂੰ ਇੰਗਲੈਂਡ ਦੀ ਅਦਾਲਤ ਨੇ ਸੁਣਾਈ ਅਜਿਹੀ ਸਜ਼ਾ ਕਿ ਦੁਬਾਰਾ ਨਹੀਂ ਕਰਨਗੇ ਇਹੋ ਜਿਹੀ ਗਲਤੀ !! ਪੜ੍ਹੋ ਪੁਰੀ ਖਬਰ

ਇੰਗਲੈਂਡ ਵਿੱਚ ਤਕਰੀਬਨ ਇੱਕ ਕਰੋੜ ਪੌਂਡ ਦਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਨੂੰ ਮੰਗਲਵਾਰ ਨੂੰ ਲੈਸਟਰ ਦੀ ਅਦਾਲਤ ਨੇ ਕੁੱਲ 95 ਸਾਲ ਦੀ ਸਜ਼ਾ ਸੁਣਾ ਹੈ। ਗਿਰੋਹ ਵਿੱਚ ਸ਼ਾਮਲ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਤੇ ਦੋ ਪਾਕਿਸਤਾਨੀਆਂ ਨੂੰ ਅਦਾਲਤ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਨਸ਼ਾ ਤਸਕਰੀ ਕਰਨ ਦੇ ਦੋਸ਼ ਵਿੱਚ …

Read More »

ਨੌਜਵਾਨ ਨੇ ਸੁੱਟਿਆ ਕੁੜੀ ਤੇ ਤੇਜ਼ਾਬ!! ਕਾਰਨ ਜਾਨਣ ਲਈ ਪੜ੍ਹੋ ਪੁਰੀ ਖਬਰ

ਵਿਆਹ ਤੋਂ ਇਨਕਾਰ ਕਰਨ ‘ਤੇ ਨੌਜਵਾਨ ਵਲੋਂ ਲੜਕੀ ‘ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਪੀੜਤ ਲੜਕੀ ਦੀ ਭੈਣ ਦਾ ਦਿਓਰ ਦੱਸਿਆ ਜਾ ਰਿਹਾ ਹੈ ਜੋ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੇ ਵਲੋਂ ਤੇਜ਼ਾਬ ਸੁੱਟਣ ਨਾਲ ਲੜਕੀ 50 ਫੀਸਦੀ ਝੁਲਸ ਗਈ। ਨੌਜਵਾਨ ਵਲੋਂ ਸੁੱਟੇ ਗਏ ਤੇਜ਼ਾਬ …

Read More »